Download Video and Audio from YouTube

Brahmpura ਨੇ ਸੁਖਬੀਰ ਅਤੇ ਮਜੀਠੀਆ ਨੂੰ ਫਿਰ ਤੋਂ ਸੁਣਾਈਆਂ ਖਰੀਆਂ-ਖਰੀਆਂ, ਸੁਣਕੇ ਜਰਾ !

7,377 views 109 7

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਟਕਸਾਲੀ ਅਕਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਨੇ ਪਾਰਟੀ ਵਿੱਚੋਂ ਬਰਖ਼ਾਸਤ ਹੋਣ ਤੋਂ ਬਾਅਦ ਇੱਕ ਵਾਰ ਫਿਰ ਤੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਖਿਲਾਫ਼ ਆਪਣੀ ਭੜਾਸ ਕੱਢੀ ਹੈ। ਬ੍ਰਹਮਪੁਰਾ ਨੇ ਕਿਹਾ ਹੈ ਕਿ ਦੋਵਾਂ ਆਗੂਆਂ ਨੇ ਵੱਡਿਆਂ ਦੇ ਕਹਿਣ ਦੇ ਬਾਵਜੂਦ ਵੀ ਸਿੱਖੀ ਦੀ ਮਰਿਆਦਾ ਦਾ ਘਾਣ ਕੀਤਾ ਹੈ ਅਤੇ ਸਮਝਾਏ ਤੋਂ ਵੀ ਸਮਝੇ ਨਹੀਂ ਸੀ। Subscribe✓ Like ✓ Share ✓Comment✓ 👉 Subscribe #NewsKhabardaarIndia http://www.youtube.com/newskhabardaar... 👇🏻 Subscribe our Hindi News Youtube Channel https://www.youtube.com/channel/UCnfe... 👍🏻Like Our Facebook Page http://www.facebook.com/newskhabardaa... 👇🏻Follow us on Twitter http://www.twitter.com/newskhabardaar ---------------------------------------------------------------------------------- ਸਾਡਾ ਮਕਸਦ ਪੰਜਾਬ ਅਤੇ ਪੰਜਾਬ ਤੋਂ ਬਾਹਰਲੇ ਦੇਸ਼ਾਂ ਵਿਚ ਵਸਦੇ ਪੰਜਾਬੀ ਭਾਈਚਾਰੇ ਤੱਕ ਹਰ ਤਰਾਂ ਦੀਆਂ ਗਤੀਵਿਧੀਆਂ ਨੂੰ ਪਹੁੰਚਾਉਣਾ ਹੈ।ਸਾਡੀ ਇਹ ਕੋਸ਼ਿਸ ਰਹਿੰਦੀ ਹੈ ਕਿ ਅਫਵਾਹਾਂ ਅਤੇ ਜਾਅਲੀ ਜਾਣਕਾਰੀ ਤੋਂ ਬਚਿਆ ਜਾ ਸਕੇ । ਹਰ ਤਰਾਂ ਦੀ ਨਿਊਜ ਵੈਲਿਊ ਰੱਖਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਂਦੇ ਹਾਂ ਚਾਹੇ ਉਹ ਸਾਡੀ ਟੀਮ ਦੇ ਨਿੱਜੀ ਵਿਚਾਰਾਂ ਨਾਲ ਮੇਲ ਨਾ ਵੀ ਖਾਂਦੀ ਹੋਵੇ। ਅਸੀਂ ਹਰ ਰਾਜਨੀਤਿਕ ,ਧਾਰਮਿਕ ਅਤੇ ਸਮਾਜਿਕ ਪਾਰਟੀ ਜਾਂ ਜਥੇਬੰਦੀ ਦੀ ਸਰਗਰਮੀ ਬਿਨਾ ਕਿਸੇ ਪੱਖਪਾਤ ਦੇ ਪੇਸ਼ ਕਰਦੇ ਹਾਂ ਬਸ਼ਰਤੇ ਉਹ ਧਾਰਮਿਕ ਨਫਰਤ ਜਾਂ ਹੋਰ ਕਿਸੇ ਕਿਸਮ ਦੇ ਸਮਾਜ ਵਿਰੋਧੀ ਵਿਕਾਰ ਨੂੰ ਉਤਸ਼ਾਹਤ ਨਾ ਕਰਦੀ ਹੋਵੇ।ਸਾਡੇ ਜਾਣਕਾਰੀ ਦੇ ਸਰੋਤ ਸ਼ੋਸ਼ਲ ਮੀਡੀਆ ਅਤੇ ਆਮ ਲੋਕ ਵੀ ਹਨ।ਇਸ ਲਈ ਅਸੀਂ ਕਿਸੇ ਵੀ ਵੀਡੀਓ ਵਿਚਲੇ ਤੱਥਾਂ ਦੇ ਠੀਕ ਜਾਂ ਗਲਤ ਹੋਣ ਦੀ ਪੁਸ਼ਟੀ ਨਹੀਂ ਕਰਦੇ ਕਿਸੇ ਵੀ ਨਤੀਜੇ ਤੇ ਪਹੁੰਚਣ ਲਈ ਆਪਣੇ ਤੌਰ ਤੇ ਛਾਣਬੀਣ ਕਰ ਲਈ ਜਾਵੇ। Contact & Send Any latest News Content to Whatsaap No.+919877899233 #brahmpura #ranjitsingh #sukhbirbadal #akalidal